Search This Blog
Being well (ਪੰਜਾਬੀ ਵਿੱਚ)
ਆਓ ਅਸੀਂ ਆਪਣੇ ਦੁਆਲੇ ਲੁਕੀ ਦੁਨੀਆ ਦੀ ਪੜਚੋਲ ਕਰੀਏ ਅਤੇ ਇਸਨੂੰ ਅਪਣੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਧੇਰੇ ਸੁੰਦਰ ਬਣਾਈਏ । 'Being well' ਇੱਕ ਲਾਭ -ਨਿਰਪੱਖ ਬਲਾੱਗ ਹੈ, ਜਿਸਦਾ ਉਦੇਸ਼ ਸਾਡੇ ਸਮਾਜ ਦੇ ਕੁਝ ਗੰਭੀਰ ਮਸਲਿਆਂ ਦਾ ਪਤਾ ਲਗਾਉਣਾ ਹੈ, ਜੋ ਕਿ ਸਿੱਧੇ ਜਾਂ ਅਸਿੱਧੇ ਤੌਰ 'ਤੇ ਸਾਡੀ ਸਾਰਿਆਂ ਦੀ ਜ਼ਿੰਦਗੀ ਨੂੰ ਪ੍ਰਭਾਵਿੱਤ ਕਰਦੇ ਹਨ । ਇਸਦਾ ਉੱਦੇਸ਼ ਸਾਡੇ ਸਮਾਜ ਦੀਆਂ ਮੁਸ਼ਕਲਾਂ ਦਾ ਪਤਾ ਲਗਾ ਕੇ ਹੱਲ ਲਈ ਕੰਮ ਕਰਨਾ ਹੈ । ਇਹ ਸਭ ਇਕਲੇ ਨਹੀਂ ਕੀਤਾ ਜਾ ਸਕਦਾ, ਸਮਾਨ ਸੋਚ ਵਾਲੇ ਲੋਕਾਂ ਦਾ ਇੱਥੇ ਹਮੇਸ਼ਾਂ ਸਵਾਗਤ ਹੈ ਅਤੇ ਜੇ ਅਸੀਂ ਇਕ ਟੀਮ ਬਣ ਜਾਂਦੇ ਹਾਂ ਤਾਂ ਹੋਰ ਵੀ ਵਧੀਆ ਹੋਵੇਗਾ ।
Posts

ਨੋਟ:
ਕਿਰਪਾ ਹਰੇਕ ਲੇਖ ਦੇ ਆਖਿਰ ਵਿੱਚ ਦਿਲਚਸਪ ਐਨੀਮੇਸ਼ਨ ਵੀ ਵੇਖੋ
Latest Posts
ਸੜਕਾਂ 'ਤੇ ਵੱਧਦੇ ਅਵਾਰਾ ਮਵੇਸ਼ੀ = ਸਫੇਦ ਕ੍ਰਾਂਤੀ ਦਾ ਇਕ ਵੱਡਾ ਸਾਇਡ-ਇਫ਼ੇਕਟ
- Get link
- X
- Other Apps
ਸਫੇਦ ਕ੍ਰਾਂਤੀ ਨਾਲ ਵਾਪਰੇ ਦੁਸ਼ਪ੍ਰਭਾਵਾਂ ਨਾਲ ਨਜਿੱਠਣ ਲਈ ਕੁਝ ਪ੍ਰਸਤਾਵਿਤ ਉਪਾਅ:
- Get link
- X
- Other Apps
ਕੋਰੋਨਵਾਇਰਸ - ਮਹਾਂਮਾਰੀ ਜਾਂ ਪ੍ਰਮਾਤਮਾ ਦਾ ਇੱਕ ਸਪੱਸ਼ਟ ਸੰਦੇਸ਼ ??
- Get link
- X
- Other Apps
